Thursday, August 17, 2017

ਟੈਗੋਰ ਮਾਡਲ ਹਾਈ ਸਕੂਲ ਵਿਖੇ ਆਜਾਦੀ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਧੂਰੀ,17 ਅਗਸਤ (ਮਹੇਸ਼ ਜਿੰਦਲ) ਆਜਾਦੀ ਦਿਹਾੜਾ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਟੈਗੋਰ ਮਾਡਲ ਹਾਈ ਸਕੂਲ ਵਿਖੇ ਵੱਡੀ ਧੁੱਮ-ਧਾਮ ਨਾਲ ਮਨਾਇਆ ਗਿਆ ਇਸ ਵਿੱਚ ਸਕੂਲ ਦੇ ਵਿਦਿਆਰਥੀਆ ਵੱਲੋ ਅਲੱਗ-ਅੱਲਗ ਪ੍ਰੋਗਰਾਮ ਪੇਸ਼ ਕਰਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ ਇਸ ਮੌਕੇ ਵਿਦਿਆਰਥੀਆ ਦੇ ਹਾਊਸ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਮੁੱਖ ਵਿਦਿਆਰਥੀਆ ਨੂੰ ਇਨਾਮ ਦੇ ਕੇ ਹੌਸਲਾ ਵਜਾਈ ਵੀ ਕੀਤੀ ਗਈ ਸਕ

Read Full Story: http://www.punjabinfoline.com/story/27948