Friday, August 4, 2017

ਸੰਗਤਾਂ ਸਮੇਤ ਖੁਸ਼ਬਾਜ਼ ਜਟਾਣਾ ਵੱਲੋਂ ਕੀਤੀ ਗਈ ਸਰੋਵਰ ਦੀ ਕਾਰ ਸੇਵਾ, ਧਾਰਮਿਕ ਸੇਵਾ ਕਰਕੇ ਮਨੁੱਖ ਨੂੰ ਆਤਮਿਕ ਬਲ ਮਿਲਦਾ ਹੈ- ਖੁਸ਼ਬਾਜ਼ ਜਟਾਣਾ

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਕਈ ਦਿਨਾਂ ਤੋਂ ਚੱਲ ਰਹੀ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ ਤੇ 10ਵੀਂ) ਵਿਖੇ ਸਿੱਖਾਂ ਦੇ ਨੌਵੇਂ ਗੁਰੁ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਪਾਵਨ ਗੁਰੂਸਰ ਸਰੋਵਰ ਦੀ ਕਾਰ ਸੇਵਾ ਵਿੱਚ ਜਿੱਥੇ ਸਮੁੱਚੇ ਦੇਸ਼ ਦੀਆਂ ਸੰਗਤਾਂ ਆਪਣਾ ਯੋਗਦ�

Read Full Story: http://www.punjabinfoline.com/story/27793