Friday, August 11, 2017

ਸਾਬਕਾ ਸਰਪੰਚ ਬਲਦੇਵ ਸਿੰਘ ਜੌੜਕੀਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਉੱਘੇ ਕਾਂਗਰਸੀ ਵਰਕਰ, ਨੰਬਰਦਾਰ ਅਤੇ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਜੌੜਕੀਆਂ (78) ਦੀ ਬੀਤੇ ਦਿਨੀਂ ਅਚਾਨਕ ਮੌਤ \'ਤੇ ਹੋ ਗਈ। ਜਿੰਨ੍ਹਾਂ ਦੀ ਮੌਤ \'ਤੇ ਪਰਿਵਾਰ ਨਾਲ ਦੁੱਖਸਾਂਝਾ ਕਰਦਿਆਂ ਕਾਂਗਰਸ ਦੇ ਸਰਦੂਲਗ੍ਹੜ ਤੋਂ ਸਾਬਕਾ ਹਲਕਾ ਵਿਧਾਇਕ ਸ. ਅਜੀਤਇੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰਧਾਨ ਬਿਕਰਮ ਮੋਫਰ, ਪੋਹਲੋਜੀਤ ਬਾਜੇ�

Read Full Story: http://www.punjabinfoline.com/story/27885