Monday, August 14, 2017

ਗੰਦ ਦੇ ਲੰਗੇ ਢੇਰ ਤੋ ਵਾਰਡ ਵਾਸੀ ਪ੍ਰੇਸਾਨ

ਧੂਰੀ,14 ਅਗਸਤ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੇ ਵਾਰਡ ਨੰਬਰ 14 ਆਰੀਆ ਸਮਾਜ ਬਲਾਕ ਧੂਰੀ ਸੂਏ ਦੇ ਨਾਲ ਲੱਗਦੇ ਰਾਸਤੇ ਤੇ ਗੰਦ ਦੇ ਢੇਰ ਕਾਰਨ ਵਾਰਡ ਵਾਸੀ ਬਹੁਤ ਪ੍ਰੇਸਾਨ ਹਨ ਵਾਰਡ ਵਾਸੀ ਮਨੋਜ ਸ਼ਰਮਾ ਨੇ ਦੱਸਿਆ ਕਿ ਉਕਤ ਥਾ ਤੇ ਕਈ ਦਿਨਾ ਤੋ ਗੰਦਗੀ ਦੇ ਢੇਰ ਲੱਗੇ ਹੋਏ ਹਨ । ਗੰਦਗੀ ਦੇ ਢੇਰ ਲੱਗਣ ਕਾਰਨ ਬਿਮਾਰੀਆ ਫੈਲਣ ਦਾ ਖਤਰਾ ਬਣਿਆ ਹੋਈਆ ਹੈ ਉਕਤ ਥਾ ਤੇ ਪੂਰਾ ਦਿਨ ਪਸੂ ਗੰਦਗੀ ਵਿੱਚ ਮੂੰਹ �

Read Full Story: http://www.punjabinfoline.com/story/27922