Saturday, August 5, 2017

ਸਮਾਜ ਅੰਦਰ ਫੈਲਾਈਆਂ ਜਾ ਰਹੀਆਂ ਅਫਵਾਹਾਂ, ਅਸੀਂ ਅਤੇ ਸਾਡੀ ਮਾਨਸਿਕਤਾ

ਕੁੱਝ ਸਵਾਲ ਪੁੱਛਕੇ ਹੀ ਮੈਂ ਅੱਜ ਦੇ ਇਸ ਲੇਖ ਦੀ ਸ਼ੁਰੂਆਤ ਕਰਨੀ ਚਾਹਾਂਗਾ। \r\n1. ਕੀ ਅਸੀਂ ਇੱਕ ਪੜ੍ਹੇ ਲਿਖੇ ਅਤੇ ਜਾਗਰੂਕ ਦੇਸ਼ ਦੇ ਵਾਸੀ ਹਾਂ?\r\n2. ਕੀ ਅਸੀਂ ਖੁਦ ਪੜ੍ਹੇ ਲਿਖੇ ਅਤੇ ਜਾਗਰੂਕ ਹਾਂ?\r\n3. ਕੀ ਅਸੀਂ ਕਿਸੇ ਧਰਮ ਗ੍ਰੰਥ ਵਿੱਚ ਆਸਥਾ ਰੱਖਦੇ ਹਾਂ?\r\n4. ਕੀ ਅਸੀਂ ਵਿਗਿਆਨਿਕ ਸੋਚ ਦੇ ਧਾਰਨੀ ਹਾਂ?\r\n5. ਕੀ ਅਸੀਂ ਅੰਧ ਵਿਸ਼ਵਾਸ ਤੋਂ ਦੂਰ ਹਾਂ?\r\nਜੇ ਉਪਰੋਕਤ ਸਾਰੇ ਸਵਾਲਾਂ ਦਾ ਜਵਾਬ ਹਾਂ ਹੈ �

Read Full Story: http://www.punjabinfoline.com/story/27810