Wednesday, August 2, 2017

ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਹੀ ਹੈ 'ਵੇਖ ਬਰਾਤਾਂ ਚੱਲੀਆਂ', ਦਰਸ਼ਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

ਸੰਗਰੂਰ,02 ਅਗਸਤ (ਸਪਨਾ ਰਾਣੀ) ਰਿਦਮ ਬੁਆਏਜ਼ ਇੰਟਰਟੇਨਮੈਂਟ\', \'ਨਦਰ ਫਿਲਮਜ਼\' ਅਤੇ \'ਜੇ ਸਟੂਡੀਓ\' ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ \'ਵੇਖ ਬਰਾਤਾਂ ਚੱਲੀਆਂ\' ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਪੰਜਾਬ ਤੇ ਹਰਿਆਣਾ ਸੂਬੇ ਵਿਚ ਵਸਦੇ ਦੋ ਪਰਿਵਾਰਾਂ \'ਤੇ ਆਧਾਰਿਤ ਹੈ। ਧਾਰਮਿਕ ਰੀਤੀ-ਰਿਵਾਜਾਂ ਨਾਲ ਜੁੜਿਆ ਹੋਇਆ ਹਰਿਆਣਵੀ ਪਰਿਵਾ�

Read Full Story: http://www.punjabinfoline.com/story/27775