Sunday, August 6, 2017

ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਕੈਂਸਰ ਪੀੜਿਤ ਔਰਤ ਵੱਲੋਂ ਮੱਦਦ ਦੀ ਗੁਹਾਰ, ਦੋ ਬੱਚੇ ਵੀ ਨੇ ਮੰਦ ਬੁੱਧੀ, ਪੰਜ ਲੱਖ ਰੁਪਏ ਲਾਉਣ ਤੋਂ ਬਾਅਦ ਇਲਾਜ ਕਰਵਾਉਣ ਤੋਂ ਅਸਮਰੱਥ

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਜਿੱਥੇ ਆਏ ਦਿਨ ਮਾੜੇ ਵਾਤਾਵਰਨ ਅਤੇ ਦੂਸ਼ਿਤ ਪਾਣੀ ਕਾਰਨ ਲੋਕ ਅਨੇਕਾਂ ਰੋਗਾਂ ਨਾਲ ਪ੍ਰਭਾਵਿਤ ਹੋ ਰਹੇ ਹਨ ਉੱਥੇ ਹੀ ਇਹਨਾਂ ਕਾਰਨਾਂ ਕਰਕੇ ਕੈਂਸਰ ਦੀ ਬਿਮਾਰੀ ਦਿਨੋਂ ਦਿਨ ਆਪਣੇ ਪੈਰ ਪਸਾਰ ਰਹੀ ਹੈ। ਇਸ ਬਿਮਾਰੀ ਦੇ ਇਲਾਜ਼ ਲਈ ਆਪਣਾ ਘਰ ਬਾਰ ਲੁਟਾ ਕੇ ਕੰਗਾਲ ਹੋਏ ਬੈਠੇ ਹਨ, ਜਿੰਨ੍ਹਾਂ ਦੀ ਕੋਈ ਬਾਂਹ ਨਹੀਂ ਫੜ੍ਹ ਰਿਹਾ।\r\nਅਜਿਹਾ ਹੀ ਇੱਕ �

Read Full Story: http://www.punjabinfoline.com/story/27832