Wednesday, August 23, 2017

ਸਮਾਜ ਸੇਵੀ ਸੰਸਥਾ ਵੱਲੋਂ ਹਾਦਸਾ ਪੀੜਤ ਦੀ ਮਦਦ

ਸੰਗਰੂਰ,23 ਅਗਸਤ (ਸਪਨਾ ਰਾਣੀ) ਕੁੱਝ ਮਹੀਨੇ ਪਹਿਲਾਂ ਸੇਵਕ ਸਿੰਘ ਨਾਮ ਦਾ ਇੱਕ ਵਿਅਕਤੀ, ਜੋ ਇਕ ਦੁਰਘਟਨਾ ਕਾਰਨ ਬੈੱਡ ਉੱਪਰ ਪਿਆ ਸੀ, ਉਸ ਦਾ ਪਰਿਵਾਰ ਗਰੀਬ ਹੋਣ ਕਾਰਨ ਇਲਾਜ ਕਰਾਉਣ ਲਈ ਅਸਮਰਥ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਮੈਂਬਰ ਜਗਮੇਲ ਸਿੰਘ ਜੱਗੀ ਅਤੇ ਸਤਿੰਦਰ ਸੈਣੀ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੋਬਲ ਹੈਂਡਸਜ਼ ਫਾਊਂਡੇਸ਼ਨ ਨੂੰ ਜਾਣਕ�

Read Full Story: http://www.punjabinfoline.com/story/28012