Friday, August 4, 2017

ਨਾਜਾਇਜ਼ ਕਬਜ਼ਿਆਂ ਤੋਂ ਨਗਰ ਕੌਂਸਲ ਬੇਖਬਰ

ਧੂਰੀ,03 ਅਗਸਤ (ਮਹੇਸ਼ ਜਿੰਦਲ) ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਭਲਵਾਨ ਵਾਲੇ ਅੱਡੇ ਨੇੜੇ ਕਈ ਘਰਾਂ ਦੇ ਮਾਲਕਾਂ ਵੱਲੋਂ ਬਰਸਾਤੀ ਪਾਣੀ ਤੋਂ ਬਚਣ ਲਈ ਆਪਣੇ ਘਰ ਦੇ ਅੱਗੇ ਦਾ ਫ਼ਰਸ਼ ਉਚਾ ਚੁੱਕਣ ਕਾਰਨ ਬਰਸਾਤ ਦਾ ਪਾਣੀ ਅਕਸਰ ਸੜਕ 'ਤੇ ਖੜ੍ਹਾ ਰਹਿੰਦਾ ਹੈ ਜਾਂ ਨੀਵੇਂ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ, ਪਰ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਉੱਚੇ ਕੀਤੇ ਜਾ ਰਹੇ ਇਨ੍ਹਾਂ ਫ਼ਰਸ਼ਾਂ ਵੱਲ ਨਗਰ ਕੌਂਸਲ �

Read Full Story: http://www.punjabinfoline.com/story/27788