Thursday, August 3, 2017

ਮੀਂਹ ਕਾਰਨ ਡਿੱਗਿਆ ਦਰੱਖ਼ਤ ਬਣਿਆ ਲੋਕਾਂ ਲਈ ਬੁਝਾਰਤ

ਧੂਰੀ,02 ਅਗਸਤ (ਮਹੇਸ਼ ਜਿੰਦਲ) ਲੰਘੇ ਦਿਨੀਂ ਸ਼ਹਿਰ 'ਚ ਹੋਈ ਭਾਰੀ ਬਰਸਾਤ ਦੌਰਾਨ ਸਥਾਨਕ 50 ਫੁੱਟੀ ਰੋਡ ਉੱਪਰ ਕਰੀਬ 100 ਸਾਲ ਪੁਰਾਣੇ ਡਿੱਗੇ ਨਿਮ ਦੇ ਦਰਖਤ ਦੀ ਲੱਕੜ ਦਾ ਗ਼ਾਇਬ ਹੋਣਾ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਸ਼ੁੱਕਰਵਾਰ ਨੂੰ ਹੋਈ ਭਾਰੀ ਬਰਸਾਤ ਦੌਰਾਨ ਸਥਾਨਕ 50 ਫੁੱਟੀ ਰੋਡ ਉੱਪਰ ਇਕ ਦੁਕਾਨ ਨੇੜੇ ਸੜਕ ਕਿਨਾਰੇ ਖੜ੍ਹਾ ਕਰੀਬ 100 ਸਾਲ ਪੁਰਾਣਾ ਨਿ�

Read Full Story: http://www.punjabinfoline.com/story/27776