Wednesday, August 23, 2017

ਬੇਰੁਜਗਾਰ ਨੌਜਵਾਨਾਂ ਲਈ ਜਲਦੀ ਕੱਢਾਂਗੇ ਸਰਕਾਰੀ ਨੌਕਰੀਆਂ- ਤਕਨੀਕੀ ਸਿੱਖਿਆ ਮੰਤਰੀ ਚੰਨੀ, ਕਿਹਾ ਖੁਦਕੁਸ਼ੀ ਪੀੜਿਤ ਕਿਸਾਨਾਂ ਦੀ ਮਦੱਦ ਲਈ ਪੰਜਾਬ ਸਰਕਾਰ ਯਤਨਸ਼ੀਲ, ਪੱਤਰਕਾਰਾਂ ਦੇ ਸਵਾਲਾਂ ਤੇ ਟਾਲਾ ਵੱਟਦੇ ਰਹੇ ਮੰਤਰੀ ਸਾਹਿਬ

ਤਲਵੰਡੀ ਸਾਬੋ, ੨੩ ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਸ਼ਹਿਰ ਦੇ ਨਾਮੀ ਵਿੱਦਿਅਕ ਸੰਸਥਾ ਗੁਰੁ ਕਾਸ਼ੀ ਯੂਨੀਵਰਸਿਟੀ ਵਿੱਚ ਨੌਕਰੀ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜਿੱਥੇ ਪੱਤਰਕਾਰਾਂ ਦੇ ਸਵਾਲਾਂ ਵਿੱਚ ਉਲਝਦੇ ਦਿਖਾਈ ਦਿੱਤੇ ਉੱਥੇ ਉਨ੍ਹਾਂ ਕਿਸੇ ਵੀ ਸਵਾਲ ਦਾ ਜਵਾਬ ਤਸੱਲੀਬਖਸ਼ ਨਾ ਦਿੰਦਿਆਂ ਟਾਲਾ

Read Full Story: http://www.punjabinfoline.com/story/28016