ਧੂਰੀ,21 ਅਗਸਤ (ਮਹੇਸ਼ ਜਿੰਦਲ) ਭਾਰਤੀ ਜਨਤਾ ਪਾਰਟੀ ੳ.ਬੀ.ਸੀ ਮੋਰਚੇ ਦੀ ਮੀਟਿੰਗ ਪੰਜਾਬ ਪ੍ਰਦੇਸ਼ ਸਕੱਤਰ ਰਣਜੀਤ ਸਿੰਘ ਅਤੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਤੇ ਮੰਡਲ ਪ੍ਰਧਾਨ ਬੀ.ਜੇ.ਪੀ ਕਮਲਜੀਤ ਦੀ ਅਗਵਾਹੀ ਵਿੱਚ ਹੋਈ। ਇਸ ਮੌਕੇ ਮੰਡਲ ਪਧ੍ਰਾਨ ਹਰੀ ਕ੍ਰਿਸਨ ਮੰਨੀ ਨੂੰ ਪ੍ਰਧਾਨ ਵੱਜੋ ਨਿਯੁਕਤ ਕੀਤਾ ਗਿਆ ਅਤੇ ਮੰਡਲ ਸਕੱਤਰ ਨੰਦ ਲਾਲ,ਸਕੱਤਰ ਜਗਜੀਤ ਸਿੰਘ,ਮ੍ਰੀਤ ਪ੍ਰਧਾਨ ਦਵਿੰਦਰ ਸਿ�