Thursday, August 31, 2017

ਸਮਾਜ ਸੇਵੀ ਕੰਮਾਂ ਬਦਲੇ ਬੰਗੀ ਵਿਖੇ ਜੋਤੀ ਨਾਰਵੇ ਦਾ ਸਨਮਾਨ

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈਲਫੇਅਰ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਦੇਖਦੇ ਹੋਏ ਨਾਰਵੇ ਤੋਂ ਆਏ ਐਨ ਆਰ ਆਈ ਲਵਜੋਤ ਸਿੰਘ ਮਾਨ ਜੋਤੀ ਨਾਰਵੇ ਨੂੰ ਉਹਨਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਅਤੇ ਮਾਲਵਾ ਕਲੱਬ ਨੂੰ ਦਿੱਤੇ ਸਹਿਯੋਗ ਦੇ ਚਲਦਿਆਂ ਵਿਸ਼ੇਸ਼ ਤੌਰ \'ਤੇ ਸਨਮਾਨਿਤ ਕੀਤਾ ਗਿਆ। \r\nਕਲੱਬ

Read Full Story: http://www.punjabinfoline.com/story/28059