Wednesday, August 23, 2017

ਸੁਰੱਖਿਆ ਦਸਤਿਆਂ ਤੇ ਪੁਲੀਸ ਵੱਲੋਂ ਵੱਖ ਵੱਖ ਥਾਈਂ ਫਲੈਗ ਮਾਰਚ

ਸੰਗਰੂਰ,22 ਅਗਸਤ (ਸਪਨਾ ਰਾਣੀ) ਡੇਰਾ ਸਿਰਸਾ ਮੁਖੀ ਦੇ ਕੇਸ ਸਬੰਧੀ 25 ਅਗਸਤ ਨੂੰ ਸੁਣਾਏ ਜਾਣ ਵਾਲੇ ਫੈਸਲੇ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਪੁਲੀਸ ਵੱਲੋਂ ਅੱਜ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਉਪ ਮੰਡਲ ਮੈਜਿਸਟ੍ਰੇਟ ਅਵਿਕੇਸ਼ ਗੁਪਤਾ ਅਤੇ ਉਪ ਕਪਤਾਨ ਪੁਲੀਸ ਸੰਦੀਪ ਵਡੇਰਾ ਵੱਲੋਂ ਫਲੈਗ ਮਾਰਚ ਨੂੰ ਰਵਾਨਾ ਕੀਤਾ ਗਿਆ। ਫ

Read Full Story: http://www.punjabinfoline.com/story/28010