Friday, August 18, 2017

ਵਿੱਦਿਆ ਸਾਗਰ ਕਾਲਜ ਵਿਖੈ ਬੇਟੀ ਬਚਾਓ ਬੇਟੀ ਪੜ੍ਹਾਓ ਮੰਤਵ ਤੇ ਧੀਆਂ ਦਾ ਮੇਲਾ

ਧੂਰੀ, 17 ਅਗਸਤ ((ਮਹੇਸ਼ ਜਿੰਦਲ) ਵਿੱਦਿਆ ਸਾਗਰ ਕਾਲਜ ਫ਼ਾਰ ਗਰਲਜ਼ ਦੇ ਚੇਅਰਮੈਨ ਸ: ਹਰਪਾਲ ਸਿੰਘ ਦੀ ਅਗਵਾਈ ਵਿੱਚ \'ਬੇਟੀ ਬਚਾਓ ਬੇਟੀ ਪੜ੍ਹਾਓ\' ਦੇ ਮੰਤਵ ਨਾਲ ਨਾਰੀ ਸ਼ਕਤੀ ਦਾ ਪ੍ਰਤੀਕ ਧੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਡਾ: ਕਿਰਨਜੋਤ ਕੌਰ ਬਾਲੀ ਸੀ.ਐਮ.ਓ.ਸੰਗਰੂਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਡਾ:ਕਿਰਨਜੋਤ ਕੌਰ ਬਾਲੀ ਨੇ ਕਾਲਜ ਦੀਆਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕ�

Read Full Story: http://www.punjabinfoline.com/story/27955