Tuesday, August 1, 2017

ਤੀਆਂ ਦੀਆਂ ਰੌਣਕਾਂ

ਸੰਗਰੂਰ, 31 ਜੁਲਾਈ (ਸਪਨਾ ਰਾਣੀ) ਸੰਗਰੂਰ ਵਿਚ ਮਨਾਏ ਤੀਆਂ ਦੇ ਤਿਉਹਾਰ ਦੀ ਕੜੀ ਅਧੀਨ ਸਰਕਾਰ ਕਲੋਨੀ ਦੀਆਂ ਗ੍ਰਹਿਣੀਆਂ ਤੇ ਮੁਟਿਆਰਾਂ ਨੇ ਇਹ ਤਿਉਹਾਰ ਮਨਾਇਆ | ਇਸ ਮੌਕੇ ਕਰਵਾਏ ਸਮਾਰੋਹ ਵਿਚ ਪੀ੍ਰਤੀ ਮਹੰਤ ਨੇ ਵਿਸ਼ੇਸ਼ ਤੌਰ \'ਤੇ ਸ਼ਮੂਲੀਅਤ ਕਰਦਿਆਂ ਉਨ੍ਹਾਂ ਲੜਕੀਆਂ ਨੂੰ ਸੰਧਾਰੇ ਵੰਡੇ ਜਿਨ੍ਹਾਂ ਦੇ ਕੋਲ ਭਰਾ ਦੀ ਅਣਹੋਂਦ ਰਹੀ ਹੈ | ਪਿੰਸੀਪਲ ਪ੍ਰਵੀਨ ਕੌਰ ਦੀ ਅਗਵਾਈ ਹੇਠ ਇਸ ਸਮਾਰ

Read Full Story: http://www.punjabinfoline.com/story/27750