Wednesday, August 9, 2017

ਵਿਦਿਆਰਥਣਾਂ ਨੇ ਬਿਰਧ ਆਸ਼ਰਮ ਪਹੁੰਚ ਕੇ ਬਜ਼ੁਰਗਾਂ ਤੋਂ ਲਈਆਂ ਆਸੀਸ਼ਾਂ

ਸੰਗਰੂਰ,08 ਅਗਸਤ (ਸਪਨਾ ਰਾਣੀ) ਕੌਮਾਂਤਰੀ ਬਜ਼ੁਰਗ ਦਿਵਸ ਮੌਕੇ ਅੱਜ ਸਥਾਨਕ ਉਭਾਵਾਲ ਰੋਡ ਸਥਿਤ ਬਿਰਧ ਆਸ਼ਰਮ ਵਿਚ ਓਰੇਨ ਇੰਸਟੀਚਿਊਟ, ਨੈਸ਼ਨਲ ਨਰਸਿੰਗ ਇੰਸਟੀਚਿਊਟ ਅਤੇ ਲਾਈਫ਼ ਗਾਰਡ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਪਹੁੰਚ ਕੇ ਉੱਥੋਂ ਦੇ ਬਜ਼ੁਰਗਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕੀਤੀਆਂ | ਓਰੇਨ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੈਸ਼ਨਲ ਨਰਸਿੰ�

Read Full Story: http://www.punjabinfoline.com/story/27863