Tuesday, August 15, 2017

ਪੁਲ ਨੇੜੇ ਬਦਲਵੇਂ ਰਸਤੇ ਦੇ ਪੱਕੇ ਹੋਣ ਪਿੱਛੋਂ ਆਵਾਜਾਈ ਸ਼ੁਰੂ ਕਰਵਾਈ

ਧੂਰੀ, 15 ਅਗਸਤ (ਮਹੇਸ਼ ਜਿੰਦਲ) ਧੂਰੀ ਇਲਾਕੇ ਦੇ ਲੋਕ ਮੁੱਦੇ ਅਤੇ ਸਮੱਸਿਆਵਾਂ ਤੇ ਸੰਘਰਸ਼ਸ਼ੀਲ ਜਹਾਂਗੀਰ ਪੁਲ ਐਕਸ਼ਨ ਕਮੇਟੀ ਵੱਲੋਂ ਜਹਾਂਗੀਰ ਪੁਲ ਦੇ ਨੇੜੇ ਨਵੇਂ ਬਣਵਾਏ ਬਦਲਵੇਂ ਰਸਤੇ ਨੂੰ ਪੱਕਾ ਕਰਵਾਉਣ ਪਿੱਛੋਂ ਸੜਕੀ-ਆਵਾਜਾਈ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਪਿੰਡ ਜਹਾਂਗੀਰ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਇਲਾਕਾ ਵਾਸੀਆਂ ਵੱਲੋਂ ਸਨਮਾ�

Read Full Story: http://www.punjabinfoline.com/story/27929