Wednesday, August 23, 2017

ਇੰਜੀਨੀਅਰ ਵੱਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ

ਧੂਰੀ,23 ਅਗਸਤ (ਮਹੇਸ਼ ਜਿੰਦਲ) ਧੂਰੀ-ਮਲੇਰਕੋਟਲਾ ਰੋਡ \'ਤੇ ਪਿੰਡ ਭਸੌੜ ਵਿਖੇ ਸਥਿਤ ਇਕ ਵੱਡੀ ਉਦਯੋਗਿਕ ਇਕਾਈ \'ਚ ਬਤੌਰ ਇੰਜੀਨੀਅਰ ਕੰਮ ਕਰਨ ਵਾਲੇ ਇਕ ਵਿਅਕਤੀ ਵੱਲੋਂ ਸਥਾਨਕ ਬੱਬਨਪੁਰ ਦੀ ਨਹਿਰ \'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੇ.ਆਰ.ਬੀ.ਐਲ ਫ਼ੈਕਟਰੀ \'ਚ ਬਤੌਰ ਇੰਜੀਨੀਅਰ

Read Full Story: http://www.punjabinfoline.com/story/28020