Tuesday, August 29, 2017

ਪਿੰਡ ਈਸੜਾ ਵਿਖੇ ਕਰਵਾਇਆ ਕੁਸ਼ਤੀ ਦੰਗਲ

ਧੂਰੀ,28 ਅਗਸਤ (ਮਹੇਸ਼ ਜਿੰਦਲ) ਗ੍ਰਾਮ ਪੰਚਾਇਤ ਪਿੰਡ ਈਸੜਾ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਖੇ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਗੁਰਚਰਨ ਸਿੰਘ ਨੰਬਰਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਲਗਭਗ 100 ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ। ਵੱਡੀ ਝੰਡੀ ਦੀ ਕੁਸ਼ਤੀ ਮਾਨੀ ਰੌਣੀ ਅਤੇ ਬੱਗਾ ਮਾਲੇਰਕੋਟਲਾ ਵਿਚਕਾਰ ਬਰਾਬਰ ਰਹੀ, ਜ�

Read Full Story: http://www.punjabinfoline.com/story/28051