Friday, August 11, 2017

ਮੋਟਰ ਸਾਈਕਲ ਸਵਾਰ ਤਿੰਨ ਸ਼ਰਾਬੀ ਪਾਣੀ ਵਾਲੀ ਗੱਡੀ ਨਾਲ ਟਕਰਾਏ, ਤਿੰਨੇ ਜਖਮੀ

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਟ੍ਰੈਫਿਕ ਨਿਯਮਾਂ ਨੂੰ ਛਿੱਕੇ \'ਤੇ ਟੰਗ ਕੇ ਅਤੇ ਸ਼ਰਾਬੀ ਹਾਲਤ ਵਿੱਚ ਮੋਟਰ ਸਾਈਕਲ \'ਤੇ ਸਵਾਰ ਤਿੰਨ ਅੱਧੀ ਉਮਰ ਵਿਹਾ ਚੁੱਕੇ ਵਿਅਕਤੀ ਉਸ ਵੇਲੇ ਪਾਣੀ ਵਾਲੀ ਗੱਡੀ ਨਾਲ ਟਕਰਾ ਗਏ ਜਦੋਂ ਉਹ ਕਿਸੇ ਵਿਆਹ ਸਮਾਗਮ ਵਿੱਚੋਂ ਸ਼ਰਾਬੀ ਹਾਲਤ ਵਿੱਚ ਵਾਪਿਸ ਆ ਰਹੇ ਸਨ।\r\nਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਸ਼ੇਖਪੁਰਾ ਢਾਣੀ ਵਾਲੇ ਪਾਸਿ�

Read Full Story: http://www.punjabinfoline.com/story/27891