Tuesday, August 22, 2017

'ਜਾਗਦੀਆਂ ਅੱਖਾਂ ਦੇ ਸੁਪਨੇ' ਦਾ ਦੂਜਾ ਭਾਗ ਲੋਕ ਅਰਪਣ

ਸੰਗਰੂਰ, 21 ਅਗਸਤ (ਸਪਨਾ ਰਾਣੀ) ਸਥਾਨਕ ਪਿੰਗਲਵਾੜਾ ਬਰਾਂਚ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੁਖਵਿੰਦਰ ਕੌਰ ਸਿੱਧੂ ਦੀ ਕਾਵਿ ਪੁਸਤਕ \'ਜਾਗਦੀਆਂ ਅੱਖਾਂ ਦੇ ਸੁਪਨੇ\' ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ | ਡਾ: ਇੰਦਰਜੀਤ ਕੌਰ ਸਰਪ੍ਰਸਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨਗੀ ਹੇਠ ਕੀਤੇ ਗਏ ਇਸ ਸਮਾਗਮ ਵਿੱਚ ਕਵਿੱਤਰੀ ਦੇ ਪਰਿਵਾਰਕ ਮੈਂਬਰਾਂ ਸਮੇਤ ਕ�

Read Full Story: http://www.punjabinfoline.com/story/27995