Wednesday, August 2, 2017

ਕਲੱਬ ਨੇ ਪਾਰਕ ਵਿਚ ਲਗਾਏ ਬੂਟੇ

ਸੰਗਰੂਰ,01 ਅਗਸਤ (ਸਪਨਾ ਰਾਣੀ) ਲਾਇਨਜ਼ ਕਲੱਬ ਸੰਗਰੂਰ ਗਰੇਟਰ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਮੁਫ਼ਤ ਪੌਦੇ ਲਗਾਉਣ ਦਾ ਕੈਂਪ ਬੀ.ਐਸ.ਐਨ.ਐਲ. ਪਾਰਕ ਵਿਖੇ ਲਗਾਇਆ ਗਿਆ | ਇਸ ਮੌਕੇ ਸ਼ਹੀਦ ਊਧਮ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਕੀਤਾ ਗਿਆ | ਕਲੱਬ ਦੇ ਪ੍ਰਧਾਨ ਲਾਇਨ ਕੇਵਲ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਕਲੱਬ ਨਾਨਕਿਆਣਾ ਸਾਹਿਬ ਸੜਕ ਉੱਤੇ ਲੱਗੇ

Read Full Story: http://www.punjabinfoline.com/story/27763