Tuesday, August 8, 2017

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ 'ਬੱਚਿਆਂ ਅੰਦਰ ਘਟਦੀਆਂ ਜਾ ਰਹੀਆਂ ਨੈਤਿਕ ਕਦਰਾਂ ਕੀਮਤਾਂ' ਵਿਸ਼ੇ 'ਤੇ ਹੋਇਆ ਸੈਮੀਨਾਰ

ਤਲਵੰਡੀ ਸਾਬੋ, 8 ਅਗਸਤ (ਗੁਰਜੰਟ ਸਿੰਘ ਨਥੇਹਾ)- ਸਾਡੇ ਸਮਾਜ ਦੀ ਇੱਕ ਕਹਾਵਤ ਹੈ ਕਿ ਬੱਚੇ ਗਿੱਲੀ ਮਿੱਟੀ ਵਾਂਗ ਹੁੰਦੇ ਹਨ ਜਿਵੇਂ ਮਰਜੀ ਇਹਨਾਂ ਦਾ ਆਕਾਰ ਬਣਾਇਆ ਜਾ ਸਕਦਾ ਹੈ ਜਿਸ ਮਰਜੀ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ ਪਰ ਅਜੋਕੇ ਸਮੇਂ ਵਿੱਚ ਇਸ ਗਿੱਲੀ ਮਿੱਟੀ ਵਿੱਚੋਂ ਸੋਹਣੀਆਂ ਨੇਕ ਦਿਲ ਮੂਰਤਾਂ ਬਣਾਉਣੀਆਂ ਬਹੁਤ ਔਖਾ ਕੰਮ ਜਾਪਦਾ ਹੈ। ਇਸ ਚਣੌਤੀ ਦਾ ਸਾਹਮਣਾ ਮਾ-ਬਾਪ, ਅਧਿਆਪਕਾਂ

Read Full Story: http://www.punjabinfoline.com/story/27854