Tuesday, August 22, 2017

ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਦੂਜੇ ਦਿਨ ਰੋਜ਼ਗਾਰ ਮੇਲੇ ਦੀਆਂ ਰੌਣਕਾਂ ਸਿਖਰਾਂ 'ਤੇ, ਅੱਜ ਹੋਣਗੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਮੇਲੇ ਦੇ ਮੁੱਖ ਮਹਿਮਾਨ

ਤਲਵੰਡੀ ਸਾਬੋ, 22ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਉੱਦਮ ਸਦਕਾ ਚੱਲ ਰਿਹਾ ਨੌਕਰੀ ਮੇਲਾ ਸਿਖਰਾਂ ਨੂੰ ਛੂਹ ਰਿਹਾ ਹੈ। ਮੇਲੇ ਦੇ ਦੂਜੇ ਦਿਨ ਅੰਦਾਜਨ 1200 ਬਿਨੈਕਾਰਾਂ ਨੇ ਸ਼ਿਰਕਤ ਕਰਕੇ ਆਪਣੀਆਂ ਪਸੰਦੀ ਦੀਆਂ ਕੰਪਨੀਆਂ ਵਿੱਚ ਇੰਟਰਵਿਊ ਦਿੱਤੀ। ਦੂਜੇ ਦਿਨ ਸਨਮੈਕਸ ਆਟੋ, ਐਬਰਨ ਪਾਵਰ ਬੈਂਕ, ਜੀ ਐੱਸ ਅਲਾਏਨ, ਕ੍ਰਿਸ਼ਨਾ ਮਾਰੂਤੀ, ਸਕਾਈ

Read Full Story: http://www.punjabinfoline.com/story/28001