Tuesday, August 1, 2017

ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਔਰਤਾਂ ਤੇ ਅਨਸੂਚਿਤ ਵਰਗ ਨੂੰ ਮਿਲਣਗੇ ਖੁੱਲ੍ਹੇ ਗੱਫ਼ੇ

ਸੰਗਰੂਰ, 31 ਜੁਲਾਈ (ਸਪਨਾ ਰਾਣੀ)-ਪੰਜਾਬ ਵਿਚ ਕਾਂਗਰਸ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਸੱਦੀਆਂ ਜਾ ਰਹੀਆਂ ਬੈਠਕਾਂ ਦੀ ਕੜੀ ਅਧੀਨ ਸੰਗਰੂਰ ਵਿਚ ਵੀ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਦੀ ਪ੍ਰਧਾਨਗੀ ਹੇਠ ਕਾਂਗਰਸ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਹੋਈ | ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਵੱਲੋਂ ਨਿਯੁਕਤ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਰਾਜਸਥ

Read Full Story: http://www.punjabinfoline.com/story/27749