Tuesday, August 8, 2017

ਨਸ਼ਾ ਛੁਡਾਊ ਕੇਂਦਰ ਵਿਚ ਚੱਲਿਆ ਗਾਇਕੀ ਦਾ ਦੌਰ

ਸੰਗਰੂਰ,08 ਅਗਸਤ (ਸਪਨਾ ਰਾਣੀ) ਸਥਾਨਕ ਨਸ਼ਾ ਛੁਡਾਊ ਕੇਂਦਰ ਵਿਖੇ ਨਸ਼ਾ ਮੁਕਤ ਹੋ ਰਹੇ ਮਰੀਜ਼ਾਂ ਨੂੰ ਫ਼ਿਲਮਾਂ ਦੇ ਪਿੱਠ ਵਰਤੀ ਗਾਇਕ, ਸੰਗੀਤਕਾਰ ਤੇ ਲੇਖਕ ਹਰਪਾਲ ਸੁਨੇਹੀ ਨੇ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਾਹਿਤ ਅਤੇ ਸੰਗੀਤ ਦੀ ਸਾਡੇ ਜੀਵਨ ਵਿਚ ਮਹੱਤਤਾ ਸਬੰਧੀ ਵਿਸਥਾਰਪੂਰਵਕ ਦੱਸਿਆ | ਉਨ੍ਹਾਂ ਕਿਹਾ ਕਿ ਸੰਗੀਤ ਤੇ ਉਸਾਰੂ ਸਾਹਿਤ ਸਾਡੀ ਰੂਹ ਦੀ ਖ਼ੁਰਾਕ ਹਨ ਤੇ ਇਨ੍ਹਾਂ ਦੇ ਸਹਾ

Read Full Story: http://www.punjabinfoline.com/story/27851