Wednesday, August 2, 2017

ਟਮਾਟਰ ਤੋਂ ਬਾਅਦ ਮਟਰ ਨੇ ਮਾਰਿਆ ਛਿੱਕਾ !

ਸੰਗਰੂਰ,02 ਅਗਸਤ (ਸਪਨਾ ਰਾਣੀ) ਸੰਗਰੂਰ ਵਿਚ ਮਹਿੰਗਾਈ ਸਾਰੀਆਂ ਹੱਦਾਂ ਬੰਨੇ ਟੱਪਦੀ ਜਾ ਰਹੀ ਹੈ। ਦਾਲਾਂ ਦੇ ਰੇਟ ਜਿਥੇ ਸਿਖਰਾਂ ਨੂੰ ਛੂਹ ਰਹੇ ਹਨ, ਉਥੇ ਟਮਾਟਰ ਅਤੇ ਮਟਰ ਵਿਚ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ। ਪਹਿਲਾਂ ਮਾਰਕੀਟ ਵਿਚ ਟਮਾਟਰ ਲਾਲ ਗਲਾਲ ਹੋ ਕੇ ਅੱਖਾਂ ਕੱਢ ਕੇ 80 ਤੋਂ ਲੈ ਕੇ 100 ਰੁਪਏ ਕਿਲੋ ਮਾਰਕੀਟ ਨੂੰ ਆਪਣਾ ਦਬਕਾ ਮਾਰ ਰਿਹਾ ਸੀ। ਹੁਣ ਹਰਾ ਮਟਰ ਵੀ ਛਿੱਕੇ ਮਾਰਨ ਲੱਗ ਪਿਆ

Read Full Story: http://www.punjabinfoline.com/story/27774