Monday, August 14, 2017

ਢੀਂਡਸਾ ਨੇ ਕੁਸ਼ਤੀ ਅਖਾੜੇ ਦਾ ਕੀਤਾ ਦੌਰਾ

ਸੰਗਰੂਰ, 13 ਅਗਸਤ (ਸਪਨਾ ਰਾਣੀ) ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਥਾਨਕ ਬਨਾਸਰ ਬਾਗ਼ ਸਥਿਤ ਬਾਬਾ ਸਾਹਿਬ ਦਾਸ ਕੁਸ਼ਤੀ ਆਖਾੜੇ ਦਾ ਦੌਰਾ ਕੀਤਾ ਅਤੇ ਨੌਜਵਾਨਾਂ ਵੱਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕੁਸ਼ਤੀ ਸਰੀਰਕ ਕਸਰਤ ਦਾ ਬਹੁਤ ਅੱਛਾ ਰੂਪ ਹੈ ਅਤੇ ਇਸ ਰਾਹੀ ਸਰੀਰ ਨੰੂ ਨਿਰੋਗ ਰੱਖਣ ਲਈ ਸਹਾਇਤਾ ਮਿਲਦੀ ਹੈ | ਕੁਸ਼ਤੀ ਅਖਾੜੇ ਦੀ ਪ੍ਰ�

Read Full Story: http://www.punjabinfoline.com/story/27918