Wednesday, August 9, 2017

ਹਰਿਆਵਲ ਲਹਿਰ ਵਿਚ ਹਿੱਸਾ ਲੈਣ ਦਾ ਕੀਤਾ ਪ੍ਰਣ

ਸੰਗਰੂਰ, 08 ਅਗਸਤ (ਸਪਨਾ ਰਾਣੀ) ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਹਰਬੇਅੰਤ ਸਿੰਘ ਵੱਲੋਂ ਰੁੱਖ ਲਗਾਉਣ ਦੀ ਵਿੱਢੀ ਮੁਹਿੰਮ ਦੇ ਨਾਲ-ਨਾਲ ਬਲੱਡ ਡੋਨਰਜ਼ ਹੈਲਥ ਕੇਅਰ ਦੇ ਫਾਊਡੇਸ਼ਨ ਚੇਅਰਮੈਨ ਸ. ਹਰਮੋਹਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਬਾਬਾ ਹਰਬੇਅੰਤ ਸਿੰਘ ਨੇ ਕਿਹਾ ਕਿ ਉਹ ਨਿੱਜੀ ਤੌਰ ਉੱਤੇ ਖ਼ੂਨਦਾਨੀਆਂ ਦੀ ਇਸ ਸੰਸਥਾ ਦਾ ਸਤਿਕਾਰ ਕਰਦੇ

Read Full Story: http://www.punjabinfoline.com/story/27861