Saturday, August 5, 2017

ਰਾਮਪੁਰਾ ਵਾਸੀਆਂ ਵੱਲੋਂ ਥਾਣੇ ਦਾ ਘਿਰਾਓ

ਸੰਗਰੂਰ,05 ਅਗਸਤ (ਸਪਨਾ ਰਾਣੀ) ਪਿੰਡ ਰੇਤਗੜ੍ਹ ਵਿੱਚ ਹੋਈ ਲੜਾਈ ਦੇ ਮਾਮਲੇ ਵਿੱਚ ਪੰਚ ਸਣੇ ਕਰੀਬ ਵੀਹ ਜਣਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਹੋਣ ਤੋਂ ਖ਼ਫ਼ਾ ਪਿੰਡ ਰਾਮਪੁਰਾ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਨੇੜਲੇ ਪਿੰਡ ਬਾਲੀਆਂ ਵਿੱਚ ਸਥਿਤ ਥਾਣਾ ਸਦਰ ਦਾ ਘਿਰਾਓ ਕਰਕੇ ਦਰਜ ਕੀਤੇ ਗਏ ਕੇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਰੋਸ ਜਤਾਇਆ ਕਿ ਪੁਲੀਸ ਵੱਲੋਂ ਹਮਲਾਵਰ�

Read Full Story: http://www.punjabinfoline.com/story/27824