Thursday, August 10, 2017

ਲੌਗੋਵਾਲ ਦੀ ਬਰਸੀ ਦੀ ਤਿਆਰੀ ਲਈ ਮੀਟਿੰਗ

ਧੂਰੀ,09 ਅਗਸਤ (ਮਹੇਸ਼ ਜਿੰਦਲ)-ਸੰਤ ਲੌਗੋਵਾਲ ਦੀ 20 ਅਗਸਤ ਦੀ ਸਾਲਾਨਾ ਬਰਸੀ ਮੌਕੇ ਹਲਕਾ ਧੂਰੀ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਮੈਂਬਰਾਂ ਵੱਲੋਂ ਸ਼ਾਮਿਲ ਹੋਣ ਸੰਬੰਧੀ ਅਹਿਮ ਮੀਟਿੰਗ ਸੀਨੀਅਰ ਅਕਾਲੀ ਆਗੂ ਸ. ਹਰੀ ਸਿੰਘ ਐਮ.ਡੀ. ਪ੍ਰੀਤ ਗਰੁੱਪ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿੱਚ ਸ਼ਾਮਲ ਹੋਏ ਅਕਾਲੀ ਦਲ ਦੇ ਅਹੁਦੇਦਾਰਾਂ, ਮੈਂਬਰਾਂ ਨਾਲ ਕੀਤੇ ਵਿਚਾਰ ਵਟਾਂਦਰੇ ਸੰਬੰਧੀ ਜਾਣਕਾਰੀ ਦਿੰ

Read Full Story: http://www.punjabinfoline.com/story/27876