Monday, August 21, 2017

ਜਨਰਲ ਕੈਟਾਗਿਰੀ ਵੈੱਲਫੇਅਰ ਫੈਡਰੇਸ਼ਨ ਵੱਲੋਂ ਰਾਖਵੇਂਕਰਨ ਵਿਰੁੱਧ ਕਨਵੈਨਸ਼ਨ

ਸੰਗਰੂਰ,21 ਅਗਸਤ (ਸਪਨਾ ਰਾਣੀ) ਜਨਰਲ ਕੈਟਾਗਿਰੀ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਵੱਲੋਂ ਰਾਖਵੇਂਕਰਨ ਵਿਰੁੱਧ ਇਥੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੌਰਾਨ ਰਾਖਵਾਂਕਰਨ ਜਾਤ ਅਧਾਰਿਤ ਨਹੀਂ ਬਲਕਿ ਆਰਥਿਕ ਅਧਾਰ ਉੱਤੇ ਕਰਨ ਦੀ ਮੰਗ ਕੀਤੀ ਗਈ। ਭਰਵੀਂ ਕਨਵੈਨਸ਼ਨ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜਿਕ ਸਭਾਵਾਂ ਦੇ ਆਗੂਆਂ ਵਲੋਂ ਇੱਕ ਸੁਰ ਵਿਚ ਜ਼ੋਰਦਾਰ ਮੰਗ ਉਠਾਈ ਕਿ ਜਾਤ ਅਧਾਰ�

Read Full Story: http://www.punjabinfoline.com/story/27981