Friday, August 4, 2017

ਨੌਕਰ ਕਰਦੇ ਰਹੇ ਕਈ ਸਾਲਾਂ ਤੋਂ ਦੁਕਾਨ ਤੇ ਚੋਰੀ, ਦੁਕਾਨ ਮਲਿਕ ਨੇ ਰੰਗੇ ਹੱਥੀ ਫੜਿਆ ।

ਰਾਜਪੁਰਾ (ਰਾਜ਼ੇਸ਼ ਡੈਹਰਾ)\r\nਰਾਜਪੁਰਾ ਦੇ ਇਕ ਥੋਕ ਮਨਿਆਰੀ ਵਾਲੇ ਦੁਕਾਨ ਤੇ ਦੁਕਾਨ ਦਾ ਨੌਕਰ ਹੀ ਕਰਦਾ ਰਿਹਾ ਚੋਰੀ। ਜਿਥੇ ਦੁਕਾਨ ਦੇ ਮਾਲਿਕ ਨੇ ਉਸ ਨੂੰ ਰੰਗੇ ਹੱਥ ਹੀ ਪਕੜਿਆ ।ਦੁਕਾਨ ਦੇ ਮਾਲਿਕ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਨੌਕਰ ਪਿਛਲੇ 5-6 ਸਾਲਾਂ ਤੋਂ ਆਪਣੇ ਦੋਸਤਾਂ ਅਤੇ ਦੁਕਾਨ ਦੇ ਗ੍ਰਾਹਕਾਂ ਨਾਲ ਮਿਲ ਕੇ ਚੋਰੀ ਕਰਦੇ ਸੀ ।ਜੋ ਕਿ ਹੁਣ ਤਕ 70-80 ਲੱਖ ਰੁਪਏ ਦਾ ਸਮਾਨ ਚੋਰੀ ਕਰ

Read Full Story: http://www.punjabinfoline.com/story/27804