Saturday, August 12, 2017

ਸ਼ੋਕ ਸਮਾਚਾਰ

ਧੂਰੀ,11 ਅਗਸਤ (ਮਹੇਸ਼ ਜਿੰਦਲ) ਵਿਜੈ ਗਰਗ ਬਿੰਨੀ ਦੇ ਪਿਤਾ ਜੈਦੇਵ ਗਰਗ ਦੀ ਆਤਮਿਕ ਸ਼ਾਤੀ ਨਮਿੱਤ ਸ਼੍ਰੀ ਗਰੁੜ ਪੁਰਾਣ ਕਥਾ ਦਾ ਭੋਗ 13 ਅਗਸਤ ਨੂੰ ਦੁਪਹਿਰ 1 ਤੋ 2 ਵਜੇ ਤੱਕ ਮੰਗਲਾ ਆਸ਼ਰਮ ਐਮ.ਕੇ ਰੋਡ ਧੂਰੀ ਵਿਖੇ ਪਵੇਗਾ ।

Read Full Story: http://www.punjabinfoline.com/story/27898