Sunday, August 20, 2017

ਬਰੜਵਾਲ ਕਾਲਜ ਵਿੱਚ ਮਨਾਇਆ ਵਣ ਮਹਾਂਉਤਸਵ

ਧੂਰੀ, 20 ਅਗਸਤ (ਮਹੇਸ਼ ਜਿੰਦਲ) ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਦੇ ਐੱਨਐੱਸਐਸ ਯੂਨਿਟ ਲੜਕੇ ਅਤੇ ਲੜਕੀਆਂ ਵੱਲੋਂ ਸਾਂਝੇ ਤੌਰ 'ਤੇ ਕਾਲਜ ਵਿੱਚ ਵਣ ਮਹਾਂ ਉਤਸਵ ਮਨਾਇਆ ਗਿਆ। ਸਮਾਗਮ ਵਿੱਚ ਟਰੱਸਟ ਦੇ ਮੋਢੀ ਮੈਂਬਰ ਅਤੇ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਹਾਕਮ ਸਿੰਘ ਜਵੰਧਾ ਐਡਵੋਕੇਟ, ਟਰੱਸਟ ਦੇ ਸਕੱਤਰ ਬਲਵੰਤ ਸਿੰਘ ਰੰਧਾਵਾ ਮੀਮਸਾ, ਜਤਿੰਦਰ ਸਿੰਘ ਮੰਡੇਰ ਸੋਨੀ ਸਾਬਕ

Read Full Story: http://www.punjabinfoline.com/story/27970