Monday, August 7, 2017

ਭੈਣਾਂ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ

ਤਲਵੰਡੀ ਸਾਬੋ, 7 ਅਗਸਤ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਤੇ ਆਸ-ਪਾਸ ਦੇ ਖੇਤਰਾਂ ਵਿੱਚ ਭੈਣਾਂ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ।\r\nਇਸ ਮੌਕੇ ਖੇਤਰ ਵਿੱਚ ਨਿਰਾ ਪਾਖੰਡ ਕਰਨ ਵਾਲੇ ਮਾਮਲਿਆਂ ਤੋਂ ਨਿਡਰ ਹੋ ਕੇ ਭਰਾਵਾਂ ਦੀਆਂ ਭੈਣਾਂ ਆਪਣੇ ਭਰਾ ਦੀ ਗੁੱਟ \'ਤੇ ਰੱਖੜੀ ਬੰਨ੍ਹਣ ਲਈ ਦੂਰੋਂ-ਦੂਰੋਂ ਚੱਲ ਕੇ ਆਪਣੇ ਪੇਕੇ ਘਰ ਪਹੁੰ�

Read Full Story: http://www.punjabinfoline.com/story/27847