Tuesday, August 29, 2017

ਕਰਫਿਊ ਕਾਰਨ ਸੁੰਨੀਆਂ ਪਈਆਂ ਸੜਕਾਂ 'ਤੇ ਦੌੜੀ ਆਵਾਜਾਈ, ਦੁਕਾਨਾਂ ਖੁੱਲੀਆਂ, ਜਨ ਜੀਵਨ ਰਿਹਾ ਆਮ ਵਾਂਗ

ਤਲਵੰਡੀ ਸਾਬੋ, 29 ਅਗਸਤ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਸਾਧਵੀ ਯੌਨ ਸੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੇ ਮਾਹੌਲ ਦੇ ਚਲਦਿਆਂ ਲਗਾਏ ਗਏ ਕਰਫਿਊ ਅਤੇ ਰੋਹਤਕ ਦੀ ਜ਼ੇਲ੍ਹ ਵਿੱਚ ਹੀ ਡੇਰਾ ਮੁਖੀ ਨੂੰ ਵੀਹ ਸਾਲ ਦੀ ਸਜਾ ਸੁਣਾਏ ਜਾਣ ਤੋਂ ਬਾਅਦ ਅੱਜ ਜਿੱਥੇ ਲੋਕਾਂ ਨੇ ਮਾਹ�

Read Full Story: http://www.punjabinfoline.com/story/28046