Sunday, August 6, 2017

ਕੈਂਬਿ੍ਜ ਇੰਟਰਨੈਸ਼ਨਲ ਸਕੂਲ 'ਚ ਮਨਾਇਆ 'ਨੇਪਾਲੀ ਦਿਵਸ'

ਸੰਗਰੂਰ, 05 ਅਗਸਤ (ਸਪਨਾ ਰਾਣੀ) ਕੈਂਬਿ੍ਜ ਇੰਟਰਨੈਸ਼ਨਲ ਸਕੂਲ ਸੰਗਰੂਰ ਵਿੱਚ ਅੱਜ ਪਹਿਲੀ ਵਾਰ ਅੰਤਰ ਰਾਸ਼ਟਰੀ ਗਤੀਵਿਧੀ ਕਰਨ ਸਬੰਧੀ \'ਨੇਪਾਲੀ ਦਿਵਸ\' ਮਨਾਇਆ ਗਿਆ | ਬਿ੍ਟਿਸ਼ ਕੌਸਲ ਦੇ ਨਿਯਮਾਂ ਤਹਿਤ ਸਕੂਲ ਵਿੱਚ ਸਮੁੱਚੇ ਪ੍ਰੋਗਰਾਮ ਨੂੰ ਬਾਖ਼ੂਬੀ ਅੰਜਾਮ ਦਿੱਤਾ ਗਿਆ | ਅੱਜ ਇਸ ਦਿਨ ਸਕੂਲ ਦੇ ਬੱਚੇ ਤੇ ਅਧਿਆਪਕ ਨੇਪਾਲ ਦੇਸ਼ ਦੇ ਰੰਗ ਵਿੱਚ ਰੰਗੇ ਨਜ਼ਰ ਆਏ | ਸਕੂਲ ਦੇ ਚੇਅਰਮੈਨ ਇੰਜ: �

Read Full Story: http://www.punjabinfoline.com/story/27831