Saturday, August 19, 2017

ਸਰਕਾਰਾਂ ਚੁੱਪ,ਬੱਚੇ ਸ਼ੜਕਾਂ ਤੇ,ਬੋਰਡ ਦੇ ਲਾਰੇ:ਐਫ ਸੀ ਐਸ ਕੰਪਨੀ ਨੇ ਉਲਝਾਏ ਦੱਸ ਹਾਜ਼ਰ ਵਿਦਿਆਰਥੀ ਤੇ ਟੀਚਰ

ਭਵਾਨੀਗੜ 19 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ 6 ਮਹੀਨਿਆਂ ਤੋਂ ਸਰਕਾਰ ਦੀ ਅਣਗਹਿਲੀ ,ਸਿੱਖਿਆ ਮੰਤਰੀ ਦੀ ਚੁਪੀ,ਕੰਪਨੀ ਦੇ ਘਪਲੇ ਫੜੇ ਜਾਣ ਤੋਂ ਬਾਅਦ ਵੀ ਕੰਪਨੀ ਨੂੰ ਲਾਂਭੇ ਨਾ ਕਰਨਾ ਅਤੇ ਐਫ ਸੀ ਐਸ ਕੰਪਨੀ ਅਤੇ ਬੋਰਡ ਦੇ ਚਲਦੇ ਰੇੜਕੇ ਵਿਚ ਸਕੂਲ ਦੇ ਬੱਚਿਆਂ, ਟੀਚਰ, ਅਤੇ ਹੋਰ ਸਟਾਫ ਦਾ ਪੀਸਿਆ ਜਾਣਾ ਹੁਣ ਲਾਵਾ ਬਣ ਕੇ ਫੁੱਟਣ ਲਈ ਤਿਆਰ ਹੈ ਜਿਸ ਦੇ ਚਲਦਿਆਂ ਵਿਦਿਆ ਬਚਾਊ ਸਘਰਸ਼ �

Read Full Story: http://www.punjabinfoline.com/story/27968