Monday, August 21, 2017

ਪਿੰਡ ਲੇਲੇਵਾਲਾ ਦੇ ਨੌਜਵਾਨਾਂ ਨੇ ਪਿੰਡ 'ਚ ਲਗਾਏ ਪੌਦੇ

ਤਲਵੰਡੀ ਸਾਬੋ, 21 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲੇਲੇਵਾਲਾ ਦੇ ਨੌਜਵਾਨਾਂ ਨੇ ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪਿੰਡ ਵਿੱਚ ਪੌਦੇ ਲਗਾ ਕੇ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਨੌਜਵਾਨਾਂ ਵੱਲੋਂ ਪਿੰਡ ਦੇ ਅੰਦਰ ਇੱਕ ਪਾਰਕ ਬਣਾਉਣ ਲਈ ਜਗ੍ਹਾ ਦੀ ਸਾਫ-ਸਫਾਈ ਵੀ ਕੀਤੀ ਗਈ।\r\nਇਸ ਦੌਰਾਨ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਹਰਜਿੰਦਰ ਸਿੰਘ ਸਿੱਧੂ ਨੇ ਚਿੰਤਾ �

Read Full Story: http://www.punjabinfoline.com/story/27989