Tuesday, August 1, 2017

ਲਾਇਨਜ ਕਲੱਬ ਭਵਾਨੀਗੜ (ਰਾਇਲ) ਵੱਲੋਂ ਕਮਲ ਲੈਬਾਰਟਰੀ ਦੇ ਸਹਿਯੋਗ ਨਾਲ ਮੁਫ਼ਤ ਸ਼ੂਗਰ ਚੈਕ ਅੱਪ ਕੈਂਪ ਲਗਾਇਆ

ਭਵਾਨੀਗੜ 31 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ}-ਲਾਇਨਜ ਕਲੱਬ ਭਵਾਨੀਗੜ (ਰਾਇਲ) ਵੱਲੋਂ ਕਮਲ ਲੈਬਾਰਟਰੀ ਦੇ ਸਹਿਯੋਗ ਨਾਲ ਮੁਫ਼ਤ ਸ਼ੂਗਰ ਚੈਕ ਅੱਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਧਾਨ ਸ੍ਰੀ ਮੁਨੀਸ਼ ਸਿੰਗਲਾ ਅਤੇ ਸਕੱਤਰ ਵਿਨੋਦ ਜੈਨ ਨੇ ਦੱਸਿਆ ਕਿ ਇਸ ਕੈਂਪ ਵਿੱਚ 70 ਲੋਕਾਂ ਦਾ ਸ਼ੂਗਰ ਦਾ ਚੈਕ-ਅੱਪ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਪੂਰਾ ਇੱਕ ਸਾਲ �

Read Full Story: http://www.punjabinfoline.com/story/27747