Saturday, August 5, 2017

ਸਰਕਾਰ ਦੀਆਂ ਨੀਤੀਆਂ ਕਾਰਨ ਟਰੱਕ ਅਪਰੇਟਰ ਫਾਕੇ ਕੱਟਣ ਲਈ ਮਜਬੂਰ: ਮਾਨ

ਸੰਗਰੂਰ,05 ਅਗਸਤ (ਸਪਨਾ ਰਾਣੀ) ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹਿਰ ਦੇ ਰੈਸਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ ਜ਼ਿਮੀਂਦਾਰ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਦੂਸਰੇ ਪਾਸੇ ਜੋ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਹਨ ਉਸ ਮੁਤਾਬਕ ਟਰੱਕ ਯੂਨੀਅਨ ਭੰਗ ਹੋਣ ਕਾਰਨ ਹੁਣ ਟਰੱਕ ਅਪਰੇਟਰ

Read Full Story: http://www.punjabinfoline.com/story/27823