Tuesday, August 1, 2017

ਫਰੀ ਮੈਡੀਕਲ ਚੈਕਅਪ ਕੈਪ ਲਗਾਇਆ

ਧੂਰੀ,31 ਜੁਲਾਈ (ਮਹੇਸ਼ ਜਿੰਦਲ) ਭਾਰਤੀ ਵਿਕਾਸ਼ ਪ੍ਰਰਿਸਦ ਸਾਖਾ ਧੂਰੀ ਵੱਲੋ ਦਿਨ ਐਤਵਾਰ ਨੂੰ ਸ੍ਰੀ ਸਨਾਤਮ ਧਰਮ ਚੈਰੀਟੇਬਲ ਹਸਪਤਾਲ ਵਿਖੇ ਕਨ,ਨੱਕ,ਅਤੇ ਗਲੇ ਦਾ ਮੁਕਤ ਮੈਡੀਕਲ ਚੈਕਅਪ ਕੈਪ ਲਗਾਇਆ ਗਿਆ ਕੈਪ ਵਿੱਚ ਬਠਿੰਡਾ ਦੇ ਮਾਹਿਰ ਡਾ.ਦਰਿੰਦਰ ਗਰਗ ਨੇ 200 ਮਰੀਜਾਂ ਦੇ ਕਰੀਬ ਮਰੀਜ ਚੈਕ ਕਰਕੇ ਉਹਨਾਂ ਨੂੰ ਮੁਕਤ ਦਵਾਈ ਦਿੱਤੀ ਕੈਪ ਦਾ ਉਦਘਾਟਨ ਆਏ ਹੋਏ ਮੁੱਖ ਮਹਿਮਾਨਾਂ ਨੇ ਜੋਤੀ ਪ੍ਰਚਲਿ

Read Full Story: http://www.punjabinfoline.com/story/27746