Sunday, August 27, 2017

ਧੂਰੀ ਨੂੰ 9 ਜ਼ੋਨਾਂ ਵਿੱਚ ਵੰਡਿਆ ਗਿਆ: ਡੀਐਸਪੀ

ਧੂਰੀ, 27 ਅਗਸਤ (ਮਹੇਸ਼ ਜਿੰਦਲ) ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਉਪਰੰਤ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਮੁਸਤੈਦੀ ਵਰਤੀ ਜਾ ਰਹੀ ਹੈ। ਸਬ-ਡਵੀਜ਼ਨ ਧੂਰੀ ਅੰਦਰ ਲੰਘੀ ਸ਼ਾਮ 8 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫ਼ਿਊ ਲਗਾ ਦਿੱਤਾ ਗਿਆ ਸੀ। ਕਰਫ਼ਿਊ ਹਟਣ ਉਪਰੰਤ ਵੀ ਸ਼ਹਿਰ ਅੰਦਰ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਹੀ ਰੱਖੀਆਂ ਗਈਆਂ।\r\nਡੀ.ਐੱਸ.�

Read Full Story: http://www.punjabinfoline.com/story/28037