Wednesday, August 16, 2017

71ਵਾਂ ਸਬ ਡਵੀਜਨਲ ਪੱਧਰੀ ਆਜਾਦੀ ਦਿਹਾੜਾ ਧੂੰਮਧਾਮ ਨਾਲ ਮਨਾਇਆ, ਪ੍ਰਬੰਧਾਂ ਦੀ ਘਾਟ ਕਾਰਨ ਵਿਦਿਆਰਥੀਆਂ ਤੇ ਸਮਾਗਮ ਵਿੱਚ ਪੁੱਜੇ ਲੋਕਾਂ ਨੂੰ ਉਠਾਉਣੀ ਪਈ ਪ੍ਰੇਸ਼ਾਨੀ

ਤਲਵੰਡੀ ਸਾਬੋ, 16 ਅਗਸਤ (ਗੁਰਜੰਟ ਸਿੰਘ ਨਥੇਹਾ)- ਦੇਸ਼ ਦਾ 71ਵਾਂ ਆਜਾਦੀ ਦਿਹਾੜਾ ਜਿੱਥੇ ਪੂਰੇ ਦੇਸ਼ ਵਿੱਚ ਮਨਾਇਆ ਗਿਆ ਉੱਥੇ ਸਬ ਡਵੀਜਨਲ ਪੱਧਰੀ ਆਜਾਦੀ ਦਿਵਸ ਸਮਾਗਮ ਸਥਾਨਕ ਦਸਮੇਸ਼ ਪਬਲਿਕ ਸੈਕੰ: ਸਕੂਲ ਦੇ ਗਰਾਊਂਡ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ। ਹਾਲਾਂਕਿ ਸਮਾਗਮਾਂ ਮੌਕੇ ਪ੍ਰਬੰਧਾਂ ਦੀ ਕਮੀ ਕਾਰਨ ਜਿੱਥੇ ਲੋਕ ਪ੍ਰੇਸ਼ਾਨ ਹੁੰਦੇ ਰਹੇ ਉੱਥੇ ਆਪਣੇ ਹੀ ਦਫਤਰਾਂ ਦੇ ਮੁਲਾਜਮਾਂ ਨੂੰ ਵ

Read Full Story: http://www.punjabinfoline.com/story/27936