Tuesday, August 15, 2017

ਧੂਰੀ ਅਨਾਜ ਮੰਡੀ ਵਿੱਚ 71 ਵਾਂ ਸਵਤੰਤਰਤਾਂ ਦਿਹਾੜਾ ਬੜੀ ਧੁੱਮ ਧਾਮ ਨਾਲ ਮਨਾਇਆ

ਧੂਰੀ,15 ਅਗਸਤ (ਮਹੇਸ਼ ਜਿੰਦਲ) ਅੱਜ 15 ਅਗਸਤ 1947 ਨੂੰ ਦੇਸ਼ ਦੀ ਆਜਾਦੀ ਸਬੰਧੀ ਅਨਾਜ ਮੰਡੀ ਧੂਰੀ ਵਿਖੇ 71 ਵਾਂ ਸਵਤੰਤਰਤਾਂ ਦਿਵਸ ਬੜੀ ਧੁੁੱਮ-ਧਾਮ ਨਾਲ ਮਨਾਇਆ ਗਿਆ। ਸਵਤੰਤਰਤਾਂ ਦਿਵਸ ਦੇ ਮੌਕੇ ਤੇ ਸ਼ਹਿਰ ਅਤੇ ਪਿੰਡਾ ਦੇ ਸਕੂਲੀ ਬੱਚਿਆਂ ਵੱਲੋ ਦੇਸ਼ ਦੀ ਅਜਾਦੀ ਅਤੇ ਅੰਖਡਤਾ ਸਬੰਧੀ ਆਪਣੇ ਆਪਣੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਅਮਰੇਸ਼ਵਰ ਸਿੰਘ ਪੀ.ਸੀ.ਐਸ �

Read Full Story: http://www.punjabinfoline.com/story/27927