Sunday, August 20, 2017

6 ਮਹੀਨਿਆਂ ਤੋਂ ਨਹੀਂ ਮਿਲੀਆਂ ਸਕੂਲਾਂ 'ਚ ਕਿਤਾਬਾਂ, ਪਰੇਸ਼ਾਨ ਬੱਚੇ ਸੜਕਾਂ 'ਤੇ ਉਤਰੇ, ਖਤਰੇ 'ਚ ਭਵਿੱਖ

ਸੰਗਰੂਰ,20 ਅਗਸਤ (ਸਪਨਾ ਰਾਣੀ) ਪੰਜਾਬ \'ਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕਈ ਆਦਰਸ਼ ਸਕੂਲ ਖੋਲ੍ਹੇ ਗਏ ਸਨ, ਜਿਨ੍ਹਾਂ \'ਚ ਅਜੇ ਹਜ਼ਾਰਾਂ ਦੀ ਗਿਣਤੀ \'ਚ ਬੱਚੇ ਪੜ੍ਹਦੇ ਹਨ ਪਰ ਪਿਛਲੇ 6 ਮਹੀਨਿਆਂ \'ਚ ਬੱਚਿਆਂ ਨੂੰ ਸਕੂਲਾਂ \'ਚ ਪੜ੍ਹਨ ਲਈ ਕਿਤਾਬਾਂ ਤੱਕ ਨਹੀਂ ਮਿਲ ਰਹੀਆਂ ਅਤੇ ਨਾ ਹੀ ਸਕੂਲ \'ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਤਨਖਾਹ ਮਿਲ ਰਹੀ ਹੈ। ਇਹ ਸਕੂਲ ਐੱਫ. ਐੱਸ. ਏ. ਕੰਪਨੀ ਵੱਲੋਂ ਚਲਾਏ ਜ

Read Full Story: http://www.punjabinfoline.com/story/27972