Thursday, August 31, 2017

ਪੈਨਸ਼ਨ ਕੈਂਪ ‘ਚ 500 ਲੋੜਵੰਦਾਂ ਦੇ ਫਾਰਮ ਭਰੇ

ਧੂਰੀ,31 ਅਗਸਤ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ "ਤੁਹਾਡਾ ਵਿਧਾਇਕ ਤੁਹਾਡੇ ਘਰ" ਮੁਹਿੰਮ ਤਹਿਤ ਹਲਕੇ ਦੇ ਪਿੰਡਾਂ 'ਚ ਸ਼ੁਰੂ ਕੀਤੇ ਗਏ ਪੈਨਸ਼ਨ ਕੈਂਪਾਂ ਦੇ ਪਹਿਲੇ ਦਿਨ ਅੱਜ ਪਿੰਡ ਰਣੀਕੇ, ਕਾਂਝਲਾ, ਪੁੰਨਾਵਾਲ, ਰਾਜੋਮਾਜਰਾ, ਕੱਕੜਵਾਲ, ਮਾਨਵਾਲਾ, ਸ਼ੇਰਪੁਰ ਸੋਢੀਆਂ, ਮੀਮਸਾ, ਈਸੀ, ਲੁਹਾਰ ਮਾਜਰਾ, ਬਮਾਲ, ਦੁਗਨੀ ਅਤੇ ਭੱਦਲਵੱਡ ਵਿਖੇ ਕਰੀਬ 500 ਲ

Read Full Story: http://www.punjabinfoline.com/story/28060