Tuesday, August 8, 2017

ਬੈਂਕ ਖਾਤੇ ਖੁਲਵਾਉਣ ਦੇ ਨਾਂ 'ਤੇ 43 ਔਰਤਾਂ ਨਾਲ ਮਾਰੀ ਡੇਢ ਲੱਖ ਤੋਂ ਵੱਧ ਦੀ ਠੱਗੀ, ਇੱਕ ਔਰਤ ਸਮੇਤ ਪੰਜ ਖਿਲਾਫ ਮਾਮਲਾ ਦਰਜ਼

ਤਲਵੰਡੀ ਸਾਬੋ, 8 ਅਗਸਤ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਬਹਿਮਣ ਜੱਸਾ ਸਿੰਘ ਦੀਆਂ 43 ਔਰਤਾਂ ਨੂੰ ਸਰਕਾਰ ਵੱਲੋਂ ਇੱਕ-ਇੱਕ ਲੱਖ ਰੁਪਏ ਆਉਣ ਦਾ ਝਾਂਸਾ ਦੇ ਉਹਨਾਂ ਦੇ ਬੈਂਕ ਖਾਤੇ ਖੁਲਵਾਉਣ ਦੇ ਨਾਂ \'ਤੇ ਧੋਖਾਧੜੀ ਕਰਨ ਵਾਲੇ ਪੰਜ ਵਿਅਕਤੀਆਂ ਖਿਲਾਫ ਤਲਵੰਡੀ ਸਾਬੋ ਪੁਲਿਸ ਨੇ ਮੁੱਦਈ ਬਲਜੀਤ ਕੌਰ ਪੁੱਤਰੀ ਕਾਲਾ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਦੇ ਬਿਆਨਾਂ ਦੇ ਆਧਾਰ \'ਤੇ ਵੱਖ-ਵ�

Read Full Story: http://www.punjabinfoline.com/story/27855